@indersingh-mb1qv

ਦਿਲ ਖੁੱਸ਼ ਹੋ ਗਿਆ ਜਵੰਦੇ ਵੀਰੇ ਤੁਹਾਡਾ ਭੰਗੜਾ ਵੇਖ਼ ਕੇ, ਵਾਹਿਗੂਰੁ ਜੀ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖਣ ਜੀ ❤❤❤

@garykainth3460

🔥 beat. Thank you Rajvir Beereh for sticking to traditional beats. Amazing bhangra track

@narindernavi9705

ਮੁਬਾਰਕਾਂ ਬਾਈ ਹਿਟ ਗੀਤ ਦੀਆਂ🎉

@purepunjabi1516

ਕਿੰਨੇ ਛੋਟੇ ਹੋ ਗਏ ਪੰਜਾਬੀ ਗੀਤ ਸਿਰਫ ਦੋ ਮਿੰਟ ਦਾ ਗੀਤ ਹੱਦ ਹੋ ਗਈ, ਗੀਤ ਵੈਸੇ❤ ਵਧੀਆ

@Jugpreetsingh-m6g

Sirra lata bro... Eda de song sun k ruh khush ho jandi hai... Bhangra lover kro like 👍👍👍👍🎊🎊🎊🎉🎉🎉

@KirakabirajKabiraj-xt5ub

ਬਹੁਤ ਵਧੀਆ ਵੀਰ ਜੀ 🙏🙏 ਸਾਨੂੰ ਬਹੁਤ ਪਸੰਦ ਤੁਹਾਡਾ ਸ਼ਾਰੇ ਗਾਣੇਂ 👍👍🙏💗💪💪

@hargindersingh8429

🔥🔥 Very Nice Song 🔥🔥❤️❤️❤️❤️❤️ Rajvir Jawanda Sir Di Voice vi att aa and Lyrics ❤❤❤❤❤❤God bless you Sir ❤️ Love you Rajvir Jawanda Sir 👍👍👍👍👍💗

@HardeepKaur-r4d

Next month thodi awaj vich dharmik dhadi vaar sunan nu mangde han Bai ji❤

@russpreetsingh4545

ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ 🙏🙏🙏

@bittitalwandisabo5343

ਬਹੁਤ ਵਧੀਆ ਬਾਈ ਜੀ
ਮੁਬਾਰਕਾਂ ਸਾਰੀ ਟੀਮ ਨੂੰ

@ravindersinghtirathpuria3333

ਬਹੁਤ ਵਧੀਆ ਗਾਣਾ ਭੰਗੜੇ ਚ ਗੱਬਰੂ ਦਾ ਸਿੱਕਾ ਚੱਲਦਾ ਇਸ ਗਾਣੇ ਵਿੱਚ ਮਾਡਲ ਲੜਕੀ ਨਾ ਹੀ ਹੁੰਦੀ  ਤਾਂ ਗਾਣਾ ਫਿਰ ਵੀ ਚੜਦੀ ਕਲਾ ਵਿੱਚ ਰਹਿਣਾ ਸੀ ਅਸ਼ਲੀਲਤਾ ਤੋਂ ਗਰੇਜ ਕੀਤੀ ਜਾਵੇ ਸੱਭਿਆਚਾਰ ਪਹਿਲੇ ਨੰਬਰ ਤੇ ਵਧੀਆ ਮਿਹਨਤ ਬੋਲਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

@harpreetkashyap3712

Love you brother very proud Sikh community 🤞

@RajaSingh-hm6ch

Gaint song Sikka 🎵  keep it up ,God bless you Waheguru ji twanu hamesha chardikala rakhe 🎉❤

@mandeepsinghdhaliwal9041

ਬਹੁਤ ਸੋਹਣਾ ਗੀਤ, ਵਾਹਿਗੁਰੂ ਤੁਹਾਨੂੰ ਹੋਰ ਵੀ fame ਤੇ ਕਾਮਯਾਬੀ ਦੇਵੇ ਵੀਰ ਜੀ,

@tarsem1313

Operation karke fark paa gia wadia awaz bro🎉

@sukhvirkaur13

😍😍😍😍😍❤️❤️❤️❤️❤️💯💯💯💯✅✅✅✅ WOW Att Vary Vary Nice Ghaint Video Ghaint Rajvir Jawanda Brother Good Luck ❤️❤️

@gaggilassoi

ਭੰਗੜੇ ਚ ਗੱਭਰੂ ਦਾ ਸਿੱਕਾ ਚੱਲਦਾ ❤️💪

@Manpreetsingh-fc4up

End paji siraaa keta preet paji ney video da ❤️🎬🎧🎞️ love you preet paji 🎬🎞️🎥🎧🎬

@jasbirkooner2773

Har vele jado car te apan kite vi jande ahi song launde a ❤

@SukhwinderSingh-wq5ip

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ