ਜੇਕਰ ਇਹ ਇਨਸਾਨ ਹਰ ਮਹੀਨੇ 2 ਗੀਤ ਕੱਢੇ ਤਾਂ ਮੈਨੂੰ ਲਗਦਾ ਲੱਚਰਤਾ ਤੇ ਬੰਦੂਕਾਂ ਗੁੰਡਿਆ ਵਾਲੇ ਗੀਤ ਲੋਕ ਆਪਣੇ ਆਪ ਸੁਣਨੇ ਬੰਦ ਕਰ ਦੇਣਗੇ। ਸਰਤਾਜ ਵਰਗੇ ਗਾਇਕਾਂ ਨੂੰ ਈ ਅੱਗੇ ਆਉਣਾ ਪੈਣਾਂ। ਇਹ ਮੈਂ ਆਪਣਾ ਨਿੱਜੀ ਨਜਰੀਆ ਰੱਖਿਆ, ਤੁਹਾਡੀ ਸੱਭ ਦੀ ਸੋਚ ਤੇ ਨਜਰੀਆ ਅਲੱਗ ਵੀ ਹੋ ਸਕਦਾ।
Koi babbu maan koi aujla koi moose aale da fan aa......here is satinder sataaj's fan..... love you sartaaj
ਮੈਂ ਤਾਂ ਇੱਕ ਗੱਲ ਜਾਣਦਾ, ਕੇ ਕੋਈ ਵੀ ਸਿੰਗਰ ਸਰਤਾਜ ਦਾ ਮੁਕਾਬਲਾ ਨਹੀਂ ਕਰ ਸਕਦਾ। ਦੂਜੀ ਗੱਲ ਇਸਦੇ ਫੈਨ ਵੀ ਸਾਰੇ legend ਆ
ਭੰਗੜੇ ਵਾਲਾ ਇਹ ਰੰਗ ਵੀ ਬਹੁਤ ਖੂਬਸੂਰਤ ਐ ਸਰਤਾਜ ਸਾਹਬ 🔥🔥🔥🔥👌👌 ❤️❤️❤️❤️❤️❤️❤️🤤🤤🤤🤤
ਇਹ ਹੁੰਦੇ ਗਾਣੇ । ਸੁਣ ਦਿਲ ਅੰਦਰੋਂ ਖੁਸ਼ ਹੋ ਜਾਂਦਾ । ਮਸਤੀ ਵੀ ਭਰਭੂਰ ਏ ਬਿਨਾਂ ਕਿਸੇ ਫਾਲਤੂ ਡੳਊ ਡੳਊ ਦੇ ।
ਪਰਮਾਤਮਾ ਸਦਾ ਸਰਤਾਜ ਜੀਂ ਨੂੰ ਚੜ੍ਹਦੀ ਕਲਾ ਚ ਰਖੇ,ਇਹੀ ਇੱਕੋ ਇੱਕ ਇਨਸਾਨ ਹਨ, ਜੋ ਸਾਨੂੰ ਸਾਡੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਵਾਉਂਦੇ ਹਨ, ਦਿਲੋਂ ਸਤਿਕਾਰ ਅਾ ਸਰਤਾਜ ਜੀ ਨੂੰ♥️♥️♥️
ਹਥਿਆਰਾਂ , ਨਸ਼ਿਆਂ ਦੀ ਲੂੰ ਮਾਰੀ ਪੰਜਾਬੀ ਗਾਇਕੀ ਚੋਂ ਸੀਤ ਲਹਿਰ ਦੇ ਬੁੱਲੇ ਕਦੇ ਕਦੇ ਈ ਆਉਂਦੇ ਨੇ। ਜਿਉਂਦਾ ਰਹਿ ਵੱਡੇ ਬਾਈ
ਬੜਾ ਚੰਚਲ ਤੇ ਇਲਤੀ ਬਣ ਗਿਅਾ ਮੇਰਾ ਵੱਡਾ ਭਰਾ ਸਰਤਾਜ...ਲਵ ਯੂ ਬਾਈ
Satinder Sartaj: My conclusion, He is number 1 as a singer, lyricist, actor, dancer and he must be a great teacher/ professor while he was at Punjab University. His parents and family and we all are blessed to have him!! I attended his first concert in Vancouver BC in 2009 and it was the best evening in my life! God bless you with a healthy and long life!!
ਸਿਰਾ ਕਰਾਤਾ ਸਰਤਾਜ ਸਾਹਬ ਅੱਤ ਬੋਲਿਆ ਪਾਇਆ ਤੇ ਸਾਨੂ ਭੀ ਨਚਵਾਯਾ ਚੜ੍ਹਦੀਕਲਾ ਰਹੋ ਤੇ ਜਿਓਂ ਦੇ ਵਸਦੇ ਰਹੋ, Your biggest Admirer
ਸਰਤਾਜ ਨੇ ਪੰਜਾਬੀ ਭਾਸ਼ਾ ਨੂੰ ਹੋਰ ਵੀ ਪਿਆਰ ਕਰਨਾ ਸਿੱਖਾ ਦਿਤਾ .... ਬਹੁਤ ਕਮਾਲ ਤੇ ਮਨ ਨੂੰ ਮੋਹ ਲੈਣ ਵਾਲੀਆ ਬੋਲਿਆ ..❤❤❤
And this the called the real singer ..... Sartaj.... This man deserves even much more love and fame than he is getting now .... ❤️
ਆਈਂ ਠਾਣੇਦਾਰਾ ਵੇ ਜਾਈਂ ਠਾਣੇਦਾਰਾ......🌿🌼 ਏਸ ਪੈਰੇ ਦਾ ਢੋਲ ਵਾਲਾ ਕਮਾਲ ਜਿਹਾ ਬਹੁਤ ਵਧੀਆ ਲਗਦਾ💕💕💝
... ਕਦੇ ਕਦੇ ਬਾਬਾ ਜੀ ਏਦਾਂ ਦਾ ਗਾਇਆ ਕਰੋ ... ਬਹੁਤ ਚੰਗਾ ਲੱਗਾ ਇਹ ਗੀਤ ... ਸਤਿੰਦਰ ਸਰਤਾਜ ਭਾਜੀ ❤❤
ਉਹਨਾਂ ਲੋਕਾਂ ਦੇ ਮੂੰਹ ਤੇ ਧੋਤੀ ਚਪੇੜ ਹੈ ਜਿਹੜੇ ਕਹਿੰਦੇ ਨੇ ਹਥਿਆਰਾਂ ਤੋਂ ਬਿਨਾ ਨੱਚਣ ਵਾਲੇ ਗਾਣੇ ਨਹੀਂ ਹੁੰਦੇ ....ਬਹੁਤ ਹੀ ਹੁਬਸੁਰਤ ਗੀਤ.....
ਚੱਕ ਛੜੱਪੂ ਲੱਖ ਸੁਣਲੋ ਪਰ ਰੂਹ ਨੂੰ ਨਜਾਰਾ ਸਰਤਾਜ ਸਾਬ ਦੇ ਗੀਤ ਸੁਣਕੇ ਆਉਂਦਾ .ਕੌਣ ਕੌਣ ਸਹਿਮਤ ਆ 😍
ਕੀਹਨੂੰ ਕੀਹਨੂੰ ਪਸੰਦ ਆਇਆ ਸੁਰੀਲੇ ਫ਼ਨਕਾਰ ਸਰਤਾਜ ਦਾ ਪੀ ਜੀ 👍🏻👌🏻🤗🙏🏻 ਜ਼ਰੂਰ ਦੱਸਿਓ
ਅਸਲੀ legend ਇਹ ਆ ਇਥੇ ਜਿਹਨਾ ਨੂੰ ਇਕ ਇਕ ਸਾਲ ਹੋਇਆ ਗਾਉਂਦਿਆਂ ਨੂੰ ਉਹ ਆਪਣੇ ਅਾਪ lenged ਬੋਲੀ ਜਾਂਦੇ ਆ Love you sartaj sir 💙
Sartaaz g ne ajj Da mahoul v biyaan krta k kive kuriyaan de pg lagey Munde Jo Jo kmm krde aa .but ashleelta kite v Nazar nhi ayi .Sunan nu v nhi mili.aa soch hundi aa ik sulzey hoye salike wale artist ch.i proud of u sir
@SagaPop