ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਤੇ ਸੱਚ ਅਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਹੈ, ਭਾਈ ਸਾਹਿਬ ਸਿੱਖ ਕੌਮ ਦੇ ਸਿਰਮੌਰ ਹਸਤੀ ਔਰ ਹੀਰੇ ਨੇ। ਅਕਾਲ ਪੁਰਖੁ ਇਸ ਮਹਾਨ ਹਸਤੀ ਨੂੰ ਚੜ੍ਹਦੀ ਕਲਾ ਬਖ਼ਸ਼ੇ।
ਧੁੰਦਾ ਜੀ ਕਿਸੇ ਕੋਲ ਕੁਝ ਨਹੀਂ ਸਭ ਬਕਦਾਸ ਹੈ ਧਰਮ ਦੇ ਨਾ ਤੇ ਲੁੱਟ ਹੋ ਰਹੀ ਹੈ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
❤❤ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ❤❤
ਵਾਕਿਆ ਕਰੋਨਾ ਵੇਲੇ ਸਾਰੇ ਬਾਬੇ ਪਤਾ ਨਹੀਂ ਕਹਿੜੀਆ ਖੁੰਡਾ ਚੋ ਵੱੜਗੇ ਸੀ ਵਹਿਗੁਰੂ ਜੀ ਤੇ ਭਰੋਸਾ ਰਖਿਆ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਸਾਰੇ ਹੀ ਕਥਾ ਵਾਚਕਾਂ ਨੂੰ ਇਸ ਤਰ੍ਹਾਂ ਹੀ ਸੱਚਾਈ ਬਿਆਨ ਕਰਨੀ ਚਾਹੀਦੀ ਹੈ।
ਬਿਲਕੁਲ ਸਹੀ ਕਿਹਾ ਜੀ। ਵਾਹਿਗੁਰੂ ਜੀ
ਬਹੁਤ ਵਧੀਆਜੁ
Waheguru ji bhai sahib ji nu charhdikla vich rakhna ji 🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤ਦਹ ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ ❤❤❤
Respected Bhai sarabjit singh ji dhunda ji you are real hero of Sikh community 🌹🌹🌹🙏🙏🙏🙏🙏🙏
Bahut Sunder Sihni Sickheya Sabnu Es Uper Vuchar Aur Amal Karna Chahida Hai Ji. Waheguru Ji Sickh Coam Nu Sumat Bakshan Ji Holla Mahella Di Sabnu Vdhaie Ji.
🖊️🖊️ਸਮਜ ਤੇ ਸਮਜੋਉਣਾ ਆਪ ਹੱਥ ਕਿਉਂਕਿ ਸਮਜ ਵਾਲਾ ਤੇ ਸਮਜੋਉਣ ਵਾਲਾ ਕੋਈ ਕੋਈ ਹੁੰਦਾ 🙏🙏🙏
ਬਿਲਕੁਲ ਠੀਕ ਗੱਲ
Satnam shre waheguru ji waheguru ji
ਬਿਲਕੁਲ ਸਹੀ ਗੱਲ ਐ ,, ਡੇਰੇ ਚਂਂ ਬਹੁਤ ਨਸ਼ੇ ਸਪਲਾਈ ਕਰਦੇ ਨੇ ਬਾਬੇ , ਅੱਖਾਂ ਸਾਹਮਣੇ ਵੇਖੋ ਨਹੀਂ ਯਕੀਨ
Satnam
ਵਾਹਿਗੁਰੂ ਜੀ
@sharanjitsingh6614