@kamaldeep1683

ਪਰਮਾਤਮਾ ਤੁਹਾਡੀ ਆਵਾਜ਼ ਵਿੱਚ ਸਕੂਨ ਇਸੇ ਤਰ੍ਹਾਂ ਬਨਾਈ ਰੱਖੇ ਤੁਹਾਡੇ ਤੇ ਆਪਣੀ ਮੇਹਰ ਬਣਾਈ  ਰੱਖੇ

@rajinderrai6603

So nice voice and God gifted beauty. Gurudev ji kirpa karni ji. Lots of love. X..💕💐🌹🌹🙏🏼

@punjabson5991

ਬਹੁਤ ਵਜਨ  ਵਾਲੇ ਪਿਆਰੇ ਬੋਲ ਬੇਟਾ ਜੀ  
ਆਸ ਹੈ ਪੁੱਤਰ ਜੀ ਏਸੇ ਤਰ੍ਹਾਂ ਦੇ ਬੋਲ ਹੋਣਗੇ

@MeetChumber

Heart touching voice 👌👍
Love From ITALY 🇮🇹🥰

@mithusingh8928

Bhut khoobsort voice waheguru ji meher kre Trakky bakshe

@sulakhandhaliwal6456

ਸਿਰਾ ਆ ਬਾਈ ਸਰਗੀ ਦੀ ਆਵਾਜ 💯👌👍

@JaswinderSingh-vv6wz

ਬਹੁਤ ਖੂਬਸੂਰਤ ਆਵਾਜ਼ ਦੀ ਮਾਲਕ ਸਰਗੀ ਜੀ ਸੁਣਕੇ ਸਕੂਨ ਮਿਲਦਾ ਰੂਹ ਨੂੰ

@harpreetpuar6680

Beautiful voice and lyrics, God bless you

@gurmeetbrar1181

ਦਿਲਾਂ ਨੂੰ ਛੂਹਣ ਵਾਲੀ ਸੰਗੀਤ

@gurjeetkaur8148

Superub song & voice god bless u 👌👌👌👌👌👌👌😘😘

@Harvail_Gill_Dairy_Farming

bhain ji ssa dil nu sakun milda awaj sun ke

@kaurkk6118

ਬਹੁਤ ਸਕੂਨ ਆ ਜੀ ਤੁਹਾਡੀ ਆਵਾਜ ਵਿੱਚ

@Kartoon260

ਰੂਹ ਦੀ ਗਾਇਕੀ,, ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ ਜੀ ਜਦੋਂ ਮੈਂ ਸਵੇਰੇ ਸਵੇਰੇ ਮੱਠੀ ਮੱਠੀ ਰਿਦਮ ਚ , ਸੁਣ ਦਾ ਜੀ ,, ਜਿਸਮਾਂ ਤੋਂ ਪਾਰ ਦੀ ਗੱਲ,,,ਸਾਡੇ ਲਈ ਮਾਣ ਵਾਲੀ ਗੱਲ ਹੈ,ਇਹ ਕੁੜੀ ਸਾਡੇ ਬਠਿੰਡੇ ਦਾ ਮਾਣ ਹੈ, ਦਿਲੋਂ ਦੁਆਵਾਂ, ਬਲਬੀਰ ਸਿੰਘ ਸਰਪੰਚ ਢੱਡੇ ਬਠਿੰਡਾ ਚੈਨਲ ਖੁੰਢ ਪੰਜਾਬ ਦੇ ਤੌ

@paramjitsinghdaulatpurpunj1435

ਜੋ ਤੁਹਾਡੀ ਗਾਇਕੀ ਉਹ ਰੂਹ ਨੂੰ ਸਕੂਨ ਮਿਲਦਾ ਮੈਂ  ਮੁੜ ਕੇ ਮੈਂ ਕਿੱਦਾਂ ਫਿਰਉੱਚਾ ਹੋ ਗਿਆ ਪਹਿਲੀ ਵਾਰ ਇੰਨੀ ਸੋਹਣੀਆਵਾਜ਼ ਏਨੀਂ ਸੋਹਣੀ ਭੈਣ ਮੇਰੀਮੇਰੀ ਉਮਰ ਤੈਨੂੰ ਲਗ ਗੇਵੀਰੇ ਕੋਲੋਂ ਕੁਛ ਨੀ ਹੋਣ ਦੇਣੀਲੇਖ

@malakvirk1441

ਆਸ਼ਮਾਣੀਂ ਰੰਗ ਸਾਡਾ ਨਿਲਾ ਸਾਡੈ ਨਾਲ ਜੀ

@manmeetbrar001

What a god gifted voice she has 😅❤

@jagmohansinghsethi1133

🌹🌹🙏🌸🌸hanji ..sis... 😌very 👍 bhucho..  ton..

@KuldeepSingh-ue6cx

Jini soni surat auni sohni awaj ❤❤❤❤

@gurpreetkhehra7146

Wahaguru ਜੀ

@GurwinderSingh-w1q

Sargi ji tuhadi voice bhut sweet hai very good 👍👍