ਜਿਨ੍ਹਾਂ ਵੀ ਪੜ੍ਹ ਲਈਏ ਪਰ ਜਿੰਨਾ ਸਮੇਂ ਤੱਕ ਤੁਹਾਡੀ mahrtan ਨਾ ਦੇਖੀਏ ਜਾ ਓਹਨਾਂ ਟਾਈਮ ਸਾਡੇ ਮਨ ਨੂੰ ਤੱਸਲੀ ਨਹੀਂ ਹੁੰਦੀ ਵਾਹਿਗੁਰੂ ਜੀ ਮਿਹਰ ਕਰਨ ਤਰੱਕੀਆ ਬਖਸ਼ਣ ❤❤❤🎉🎉🎉
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਐਨੇ ਥੱਕੇ ਹੋਏ ਵੀ ਸਾਡੇ ਲਈ ਮੈਰਾਥਨ ਲਗਾਈ❤❤❤❤
ਧੰਨਵਾਦ ਸਰ ਜੀ....ਬਹੁਤ ਬਹੁਤ ....❤❤❤.... ਪਰਮਾਤਮਾ ਥੋਡੀ ਤੇ ਥੋਡੇ ਪਰਿਵਾਰ ਦੀ ਲੰਬੀ ਉਮਰ ਕਰੇ❤❤.....ਤੇ ਏਸੇ ਤਰ੍ਹਾਂ ਥੋਡਾ ਕਰਾਇਆ ਸਾਡੇ ਪੇਪਰਾਂ ਵਿੱਚ ਆਉਂਦਾ ਰਹੇ😁😁😁
ਪਿਆਰੇ ਸਰ ਜੀ ਬਹੁਤ ਬਹੁਤ ਮਿਹਰਬਾਨੀ ਸਰ ਜੀ ਸੱਚੀ ਤੁਸੀਂ ਜਦੋਂ ਵੀਡੀਓ ਯਾ ਜਦੋਂ ਮੈਰਾਥਨ ਦੀ ਕਲਾਸ ਲਗਾਉਂਦੇ ਹੋ ਰੂਹ ਖੁਸ਼ ਹੋ ਜਾਂਦੀ ਸਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਾ ਕਮਾਲ 🙏🙏🙏 ਅਣਥੱਕ ਮਿਹਨਤ,,, ਵਾਹਿਗੁਰੂ ਜੀ ਤੰਦਰੁਸਤੀਆਂ ਤੇ ਲੰਮੀਆਂ ਉਮਰਾਂ ਬਖਸ਼ਣ ❤❤ ਬਖਸ਼ਿਸ਼ ਭੰਡਾਰੇ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ🙏
ਪ੍ਰੋ: ਬਲਜਿੰਦਰ ਸਰ ,[ ਕੰਪਿਉਟਰ + ਪੰਜਾਬੀ ] ਆਲੇ ਸਰ ਨੇ ਤਾਂ ਸੱਚੀਓ ਦਿਲ ਜਿੱਤਣ ਆਲਾ ਪੱਕਾ ਈ ਠੇਕਾ ਲਿਆ ਵਿਆ , ਦਿਲੋਂ ਧੰਨਵਾਦ ਸਰ ...❤
ਬਹੁਤ ਬਹੁਤ ਧੰਨਵਾਦ ਗੁਰੂ ਜੀ 🙏 ਆਪ ਜੀ ਦੀ ਇਕੋ ਕਲਾਸ ਨੇ ਪੰਜਾਬੀ ਦੇ ਸਾਰੀ tension ਖਤਮ ਕਰ ਦਿੱਤੀ
ਧੰਨਵਾਦ sir ਜੀ। ਵਾਹਿਗੁਰੂ ਜੀ ਹੇਮਸ਼ਾ ਚੜਦੀਕਲਾ,ਚ ਰੱਖਣ।
Question 62.....ans ਔ ਪਿਛਲਾ, ਨੀਵਾਂ,ਗੋਲ,ਤੇ ਦੀਰਘ =ਔ
ਬਹੁਤ ਬਹੁਤ ਧੰਨਵਾਦ ਸਰ ਜੀ 🎉🎉
Sir tusi 5 ghante lagatar class kive lga diti oh v free ch wow. Love you sir ❤❤❤❤ Salute to your dedication :elbowcough:
ਝੱਗ (ਚ) ਕਾਢ (ਡ) 104. ( ਲੋਹੜਾ ਪਉਣਾ ) ਔ ( ਨੀਵਾਂ, ਪਿਛਲਾ, ਗੋਲ, ਦੀਰਘ ) William Carey wrote Punjabi grammar in 1812. ਗੁਣਵਾਚਕ ਦੀ ਅਧਿਕਤਮ ਅਵਸਥਾ ( ਉੱਚਤਮ) 9^3/4 = ਪੌਣੇ ਦਸ ਧੰਨਵਾਦ ਗੁਰੂਦੇਵ ❤❤🙏 🙏
ਧੰਨਵਾਦ ਸਰ ਜੀ ,
ਬਹੁਤ ਬਹੁਤ ਸ਼ੁਕਰਾਨਾ ਗੁਰੂਦੇਵ ❤
ਵਾਹਿਗੁਰੂ ਤੁਹਾਨੂੰ ਲੰਮੀਆ ਉਮਰਾਂ ਬਖਸ਼ੇ❤❤❤ ਤੁਹਾਡੀ ਕਲਾਸ ਲਾਏ ਬਿਨਾ ਤਾਂ ਪੇਪਰ ਚ ਬੈਠਿਆ ਨੀ ਜਾਂਦਾ ❤❤ਬਹੁਤ ਬਹੁਤ ਧੰਨਵਾਦ ਜੀ
😅😅 sir ji msa complete ਹੋਈ ਅਸੀਂ ਕਲਾਸ ਲਗਾ ਕੇ ਥਕ ਗਏ 🙏🙏 ਧੰਨ ਹੋ ਤੁਸੀਂ sir ji ਜੋਂ ਐਨੀ ਮਿਹਨਤ ਸਾਡੇ ਲਈ ਕਰੀ ਤੁਸੀ 🙏🙏
Meri life ani busy chl rhi aa mai 11.45 te aj raat nu video dekh rhi aa kl nu 9 march nu 9 vje paper aa 😢😢 waheguru ji mehar rakhna sabhna te🙏🙏🙏🙏
ਧੰਨਵਾਦ ਸਹਿਤ ਜੀ
sat sri akal sir ji bhoot bhoot dhnwad jo tuc sade le ehna krde ho rab tuhanu chrdi kala che rkhe ek choti ji request eh h sir marathon class exam to 4-5 din phla upload kr dya kro sir because class thode labmi hunde or ek din che continues khtm kr pana thoda mushkil lgda bs sir ehnu ku bante h baki sir tuhanu jive theek lgye oh oh sanu mnjur h 😊
@punjabi-v8y