ਭਕਾਈ ਕੋਈ ਜਿੰਨੀ ਮਾਰ ਲਵੇ ਵੀਰ ਵੀਰੇ , ਪਰ ਜੀਹਦੇ ਮੂੰਹ ਤੇ ਜ਼ਿੰਦਗੀ ਨੇ ਹਰ ਮੋੜ ਤੇ ਚਪੇੜਾਂ ਮਾਰੀਆਂ ਹੋਣ ,ਓਹਨੂੰ ਇਹ ਗੀਤ ਆਵਦਾ ਹੀ ਲੱਗਣਾ ❤❤❤❤। ਅਖ਼ੀਰ ਤੇ ਬੋਲੀਆਂ ਲਾਈਨਾਂ ਹੀ ਹਰ ਸਬਰ ਕਰਨ ਵਾਲਾ ਬੰਦਾ ਸੋਚਦਾ 😔🍀
ਵੱਡੇ ਘਰ ਦੇ ਸੰਧੂ ਤੇ ਸੰਘਾ 💥💥⚔️🚨
ਬੱਲਬ ਤੇ ਬੂਹਾ ਦੋਨੋ ਕਮਰੇ ਦੇ ਬੰਦ ਵੇਖਦਾ ਨੀ ਓਹੋ ਮੇਰੇ ਦਿਲ ਚ ਕੀ ਚੱਲੇ 🙏
ਜੀ ਓਏ ਸੋਹਣਿਆ ❤. ਮੁਰੀਦ ਆ ਬਈ ਤੇਰੀਆਂ ਲਿਖਤਾ ਦੇ .
ਮੇਰੀ ਵੀ ਇਹੀ ਕਹਾਣੀ ਆ ਬਾਈ ਜੀ ਜਿਹੜੀ ਚੀਜ਼ ਮੈਨੂੰ ਪਸੰਦ ਆਉਂਦੀ ਆ ਰੱਬ ਚੰਦਰਾ ਖੋਹ ਲੈਂਦਾ ਏ ਮੈਥੋਂ💔🙌
ਇਹ ਵਹਿਮ 👹ਹੈ bro ਕਿ ਰੱਬ ਖੋਹ ਲੈਂਦਾ. । ਜਪਜੀ ਸਾਹਿਬ ਬਾਣੀ ਪੜ੍ਹਨੀ ਤੇ ਵਿਚਾਰਨੀ ਫਿਰ ਸਮਜ ਆਵੇਗੀ । ਅਕਾਲਪੁਰਖ ਦੀ ਰਜਾ । ਫਿਰ ਰੱਬ ਨੂੰ ਦੋਸ਼ ਨਹੀ ਦੇਵੇਗਾ ਵੀਰ । ਏਥੇ ਦੁਨੀਆਂ ਪੰਪ ਦੇਣ ਨੂੰ no 1
ਮੈਨੂੰ ਸਮਝ ਨਹੀਂ ਆਉਂਦੀ ਬਾਈ ਦੇ ਗੀਤ ਇੰਨੇ ਸਿਰੇ ਤੋਂ ਸਿਰਾ ਦੇ ਪਏ ਨੇ ਪਰ ਅੱਗੇ ਨਹੀਂ ਆਇਆ ਪਤਾ ਨਹੀਂ ਕਿਉਂ ਯਾਰ ਪਰਮਾਤਮਾ ਵੈਰੀ ਕੱਢ ਬਾਈ ਨੇ ਜਮਾਂ ਸਹੀ ਲਿਖਿਆ
ਮੇਰੀ ਲੰਘੀ ਉਮਰ ਤੇ ਢੁੱਕਦਾ ਗੀਤ ਬਾਈ ਦਾ ♥️💯
ਸਿੱਧੂ ਤੋਂ ਬਾਦ ਜੇ ਦਿਲ ਤੋਂ ਕਿਸੇ ਦਾ ਗਾਉਣ ਸੁਣਨ ਨੂੰ ਜੀ ਕਰਦਾ ਇਕ ਸੰਧੂ ਤੇ ਸੰਘਾ ❤️ਇਕ ਜੱਗੀ bai❤️
ਬਹੁਤ ਵਧੀਆ ਬਾਈ ਜੀ 🎉 ਵਾਹਿਗੂਰੁ ਜੀ ਚੜ੍ਹਦੀ ਕਲਾ ਵਿੱਚ ਰੱਖਣਾ 👏
ਵੀਰ ਸੰਧੂ ਬਹੁਤ ਵਧੀਆ ਗੀਤ ਗਾਉਂਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।
ਮੇਰੇ ਕੋਲ ਸ਼ਬਦ ਨਹੀਂ ਕੋਈ, ਮੈਨੂੰ ਸਮਝ ਨਹੀਂ ਆ ਰਿਹਾ ਕੇ ਮੈਂ ਕੀ ਕਹਾਂ, ਬੱਸ ਏਹੇ ਕਹਿ ਸਕਦਾ ਕੇ ਦਿਲ ਨੂੰ ਛੂ ਲਿਆ ਬੋਲਾਂ ਨੇ ❤
ਬਾਈ ਦੇ ਸੋਂਗ ਬਹੁਤ ਸੋਹਣੇ ਨੇ. ਪਰ ਵਿਊ ਬਹੁਤ ਘੱਟ ਆਂ ਰਹੇ ਨੇ...❤❤❤
ਨਹੀਂ ਰੀਸਾਂ ਚੋਬਰਾਂ !!! 💯🏹✅
ਹਰ ਇੱਕ ਦੁਖੀ ਦਿਲ ਦੀ ਅਵਾਜ਼ ❤
ਉਹਦਾ ਪੱਲੜਾ ਭਾਰੀ ਤੇ ਸਾਡੇ ਕੱਖ ਵੀ ਨਹੀਂ ਪੱਲੇ 💯✅💥 ਉਹਦਾ ਚੱਲੇ ਜੋਰ💪🏽 ਸਾਡੀ ਪੇਸ਼ ਵੀ ਨਾ ਚੱਲੇ 😶🤐
Awesome keep it up sandhu sahib and sangha veer ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ❤❤❤
Veer sandhu🙏🏻 ghaint song nd bhaji voice bahut wadia aa tuhadi. ❤️🫶👌 love u bhaji🤘
ਨਹੀਂ ਰੀਸਾਂ ਤੇਰੀਆਂ 💥💥💥 ✒️ਜ਼ਹਿਰ ਖਾ ਕੇ ਲਿਖਦਾ 🍶
@rupindersingh9400