@JattBeatRecord

ਵੀਡੀਓ ਵਿੱਚ ਕਿ  ਚੰਗਾ ਲੱਗਿਆ ਸਾਡੀ ਟੀਮ ਨੂੰ ਜਰੂਰ ਦੱਸਣਾ ਜੀ ਆਪ ਜੀ ਦੇ ਕੁਮੈਂਟ ਦਾ ਇੰਤਜ਼ਾਰ  ਰਹੂ ਗਾ  ਆਪਣੇ ਆ ਨੂੰ ਸ਼ੇਅਰ ਕਰਨਾ ਨਾ ਭੁਲਾਣਾ sada ਪੁਰਾਣਾ ਵਿਰਸਾ ❤

@kaurveer1510

ਅਸਲੀ ਵਿਆਹ ਵੀ ਫੇਲ ਕਰਤਾ ❤❤ ਬੋਲੀਆ ਵਾਲਾ ਕੰਮ ਸਿਰਾ ਲਾਇਆ ਪਿਆ ❤

@avjindersinghsodha3633

ਵੱਟ ਕੱਡ ਦਿਤੇ ਇੰਦਰ ਸਿਆ ਲਾਜਵਾਬ ਕਲਾਕਾਰੀ ਬੁਹਤ ਵਧੀਆ ਮੈਨੇਜਮੈਟ। ਕੋਈ ਸਬਦ ਨੀ ਸਿਫਤ ਕਰਨ ਲਈ ❤❤❤

@SonuBarpagga

ਤੁਸੀਂ ਤਾਂ ਸ਼ਾਜਲੀ ਵਾਲਿਓ ਸਾਰਿਆਂ ਦਾ ਹੀ ਦਿਲ ਜਿੱਤ ਲਿਆ ਇੰਨੀ ਵਧੀਆ ਨਾਟਕ ਬਣਾਉਂਦੇ ਹੋ ਐਕਟਿੰਗ ਬਹੁਤ ਹੀ ਵਧੀਆ ਪੇਂਡੂ ਕਲਚਰ ਬਹੁਤ ਹੀ ਵਧੀਆ ਤੁਹਾਡੇ ਸਾਰਿਆਂ ਦੇ ਪਹਿਰਾਵੇ ਵੀ ਬਹੁਤ ਹੀ ਵਧੀਆ ❤❤ ਸੋਨੂੰ ਵਡਭਾਗਾ ਹੁਸ਼ਿਆਰਪੁਰ ਤੋਂ ❤

@Happyrai-g1r

ਬੰਤ ਬੰਤ ਬੰਤ ❤️❤️❤️❤️❤️ਅਨਮੋਲ ਬੰਤ ਦਾ ਰੋਲ ਸਬ ਤੋਂ ਵਧਿਆ ਲੱਗਦਾ 🙏🙏🙏 
ਉਤੋਂ ਬੱਬੂ ਮਾਨ ਸਾਬ ਦਾ ਗਾਣਾ ਮਿੱਤਰਾ ਨੂੰ ਸ਼ੋਂਕ ਹਥਿਆਰਾ ਦਾ ❤❤❤ਬਾਈ ਦਾ ਜ਼ਿਕਰ ਕਰਤਾ 
❤ਬੰਤ ਪ੍ਰਧਾਨ ਜਿੰਦਾਬਾਦ ਐਕਟਿੰਗ ਸਿਰਾਂ ❤️❤️❤️❤️❤️❤️

@AmarjitKhabara

ਬਹੁਤ ਵਧੀਆ ਮੁਵੀ ਸਾਰਾ ਕੁਝ ਅੱਜ ਤੋਂ ਪੱਚੀ ਤੀਹ ਸਾਲ ਪਹਿਲਾਂ ਵਾਲ਼ੇ ਵਿਆਹਾਂ ਦੀ ਯਾਦ ਦਿਵਾਤੀ ਇਸ ਮੁਵੀ ਨੂੰ ਦੇਖ ਕੇ ਜੇ ਪੰਜਾਬੀ ਇਸ ਤਰ੍ਹਾਂ ਦੇ ਵਿਆਹ ਕਰਨ ਲੱਗ ਜਾਣ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਵੇ ਪ੍ਰਮਾਤਮਾ ਮੇਹਰ ਕਰੇ ਪੁਰਾਣਾਂ ਪੰਜਾਬ ਵਾਪਸ ਆ ਜਾਵੇ ਸਾਰੀ ਟੀਮ ਵਧਾਈ ਦੀ ਪਾਤਰ ਏਂ ਜੀ

@sukhikheeva5967

ਬਿਲਕੁਲ ਅਸਲੀ ਲੱਗ ਰਿਹਾ ਵਿਆਹ ਸੱਚੀ ਮਜ਼ਾ ਆ ਗਿਆ ਛਾਜਲੀ ਵਾਲੇ ਫੱਟੇ ਚੱਕ  ਰਹੇ। ਕੋਈ ਕਸਰ ਨੀ ਰਹੀ ❤❤❤❤❤

@GurmeetSingh-lh6yf

ਕਿਸ ਨੂੰ ਲੱਗ ਰਿਹਾ ਕਿ ਵਿਆਹ ਸੱਚੀਂ ਹੋ ਰਿਹਾ ❤❤

@Devinder1991

ਬੁਹਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਪੁਰਾਣਾ ਵਿਰਸਾ 1990,91,92,2010 ਤੱਕ ਪੁਰਾਣੇ ਵਿਆਹ ਤੇ ਪੁਰਾਣਾਂ ਵਿਰਸਾ ਪੂਰਾ ਸੀ ਹੁਣ ਤਾਂ ਲੋਕਾ ਚ ਪਿਹਲਾ ਵਾਲਾਂ ਪਿਆਰ ਹੀ ਨੀਂ  ਇਹ ਮੁਬਾਇਲ ਫੋਨ ਨੇਂ ਬਿਲਕੁਲ ਹੀ ਖ਼ਤਮ ਕਰ ਦਿੱਤਾ  ਮੇਰੇ ਵਾਂਗ ਕੋਂਣ ਕੋਂਣ ਕਿਹਦੇ ਆ ਕੇ ਉਹ ਪੁਰਾਣਾ ਟਾਈਮ ਤੇ ਪੁਰਾਣਾਂ ਵਿਰਸਾ ਫਿਰ ਤੋਂ ਆਏ ਆਪਾਂ ਬਚਪਨ ਵਿਚ ਸਕੂਲ ਵਾਲ਼ੀ ਵਰਦੀ ਪਾਕੇ   ਵਿਆਹ ਦੇਖੀਏ  ਸਿਰਫ ਮਾਲਵੇ ਵਾਲੇ  ਜਾ ,1990, ਤੋਂ ਲੇਕੇ 2008 ਵਾਲੇ ਹੀ ਜਾਣਦੇ ਆ ਮੇਰਾ ਪਿੰਡ ਸੀਲੋਆਣੀ ਜ਼ਿਲ੍ਹਾ ਲੁਧਿਆਣਾ

@SonuBarpagga

ਬਹੁਤ ਹੀ ਵਧੀਆ ਲੱਗਿਆ ਇਹ ਐਪੀਸੋਡ ਮਜਾ ਹੀ ਆ ਗਿਆ ਘੱਟ ਤੋਂ ਘੱਟ ਇਕ ਡੇਢ ਘੰਟੇ ਦਾ ਹੋਣਾ ਚਾਹੀਦਾ ਸੀ ਇਹ ਨਾਟਕ ਬਹੁਤ ਹੀ ਵਧੀਆ ਵਿਆਹ ਦਾ ਮੈਨੇਜਮੈਂਟ ਮੰਨੋ ਚਾਹੇ ਨਾ ਮੰਨੋ ਜੱਸੇ ਦਾ ਸੱਚ ਵਿੱਚ ਹੀ ਇਹ ਵਿਆਹ ਹੈ ਸਾਰੇ ਰਸਮ ਰਿਵਾਜ ਜਿਹੜੇ ਹੁੰਦੇ ਨੇ ਵਿਆਹਾਂ ਵਿੱਚ ਉਹੀ ਕੀਤੀ ਗਈ ਨੇ ਜਿਸ ਦਾ ਵੀ ਵਿਆਹ ਵਿੱਚ ਜਾਣੇ ਨੂੰ ਦਿਲ ਕਰਦਾ ਸੀ ਉਹ ਸਾਰੇ ਜਣੇ ਕਮੈਂਟ ਕਰੋ ਸੋਨੂੰ ਵਡਭਾਗਾ ਹੁਸ਼ਿਆਰਪੁਰ ❤❤❤❤❤

@sohansingh6153

ਬਹੁਤ ਵਧੀਆ ਬੋਲੀਆਂ। ਪੁਰਾਤਨ ਵਿਰਸੇ ਨੂੰ ਸਾਂਭਣ ਦੀ ਲੋੜ ਹੈ।

@lakhvirsinghdulamsar3

ਕਿਸਾਨ ਮੋਰਚੇ ਵਾਰੇ ਗੱਲ ਕੀਤੀ ਆ ਦਿਲੋਂ ਧੰਨਵਾਦ ਜੀ ਚਾਹੇ ਥੋੜ੍ਹੀ ਜਿਹੀ ਗੱਲ ਹੋਈ

@PalaAULAKH

ਸ਼ਕਰ ਆ ਭਾਗੂਆ ਚਰਨੋ ਜੱਸੇ ਦੇ ਵਿਆਹ ਤੇ ਸੱਦ ਲਈ ਬੀਰਾ ਬਾਬਾ ਚਰਨੋ ਨੂੰ ਬਹੁਤ ਪਿਆਰ ਕਰਦਾ ਤਾਹੀ ਨੱਚਦੀ ਦੇ ਉਤੋ ਨੋਟਾਂ ਦਾ ਮੀਂਹ ਵਿਰਾਤਾ ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ👍👍👍👍❤❤❤❤

@jarnailsingh2761

ਕਯਾ ਬਾਤ ਆ ਯਰ,,, ਵਿਆਹ ਸੱਚੀ ਓ ਜਾ ਆਹ ਨਾਟਕ ਹੀ ਸੀ,,, ਕਮਾਲ ਕਰਤੀ ਇੰਦਰ bhai,,,❤❤❤❤ ਸਬਦ ਨਹੀਂ ਤੁਹਾਡੀ ਮਿਹਨਤ ਲਈ❤❤🎉🎉 ਪੁਰਾਣਾ ਸਮਾ ਯਾਦ ਕਰਵਾ ਤਾਂ,,, ਆਹ ਹਿ ਹੁੰਦੇ ਸਨ ਅਸਲੀ ਵਿਆਹ ਤੇ ਰੀਤੀ ਰਿਵਾਜ

@ManiKalyan-fx2iw

ਵਾਹ ਵਾਹ ਵਾਹ ਹੀ ਨਿਕਲ ਰਿਹਾ ਕੋਈ ਕਸਰ ਨੀ ਛੱਡੀ ਬਾਈ ਇੰਦਰ ਕਮਾਲ ਕਰ ਦਿੱਤੀ

@Funnyvideoarts96

ਵੀਰੇ ਦੀ ਚੱਰਨੋ ਆਖਿਰ ਨੂੰ ਲੈ ਹੀ ਆਤੀ ਧੰਨਵਾਦ ਬਹੁਤ ਵਦੀਆ ❤❤❤🎉🎉🎉

@gurjindersingh3638

ਜੱਸੇ ਦਾ ਵਿਆਹ ਦੇ ਬਹੁਤ ਬਹੁਤ ਮੁਬਾਰਕਾਂ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💜🥀👌 ਯਮੂਨਾ ਨਗਰ

@KulwinderSingh-gg6sm

ਬਾਈ ਸਬਾਦ ਆਗਿਆ ਤੁਸੀ ਸਾਰੇ ਹੀ ਸਿਰਾ ਕਰੋਨੇਊ ਅਸਲੀ ਵਿਆਹ ਦੇਖਣ ਜਿਨਾ ਹੀ ਨਜ਼ਾਰਾ ਆਇਆ ❤❤❤ ਬੰਤ ਪ੍ਰਧਾਨ ❤😊

@balbirbhutal6273

ਬਹੁਤ ਵਧੀਆ ਵੀਡੀਓ, ਗਿੱਧਾ ਅਤੇ ਬੋਲੀਆਂ ਬਾ ਕਮਾਲ, ਨਜਾਰਾ ਆ ਗਿਆ ਵਿਆਹ ਦਾ ਮਹੌਲ ਦੇਖ ਕੇ, ਸ਼ਰਾਬੀਆਂ ਦਾ ਰੋਲ ਵੀ ਬਹੁਤ ਹੀ ਵਧੀਆ, ਸਾਰੇ ਕਲਾਕਾਰ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ, ਸਾਰਿਆ ਦਾ ਬਹੁਤ ਧੰਨਵਾਦ, ਚਰਨੋ ਵੀ ਆ ਹੀ ਗਈ ਫਿਰ , ਬਹੁਤ ਦਿਨਾਂ ਬਾਦ ਦਰਸਨ ਹੋਏ ਨੇ ਚਰਨੋਂ ਦੇ ❤❤❤ ਮੇਰੇ ਕੋਲ ਸਬਦ ਨਹੀ ਕਿਵੇਂ ਤਾਰੀਫ ਕਰਾਂ, ਪਰਮਾਤਮਾ ਸਾਰੀ ਟੀਮ ਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਬਖਸੇ, ਧੰਨਵਾਦ ❤❤❤

@Manjitmovie

ਬਹੁਤ ਵਧੀਆ ਜੀ, ਪੁਰਾਣੇ ਵਿਆਹ ਇਸ ਤਰ੍ਹਾਂ ਹੀ ਹੁੰਦੇ ਸਨ, ਗੱਲ ਗੱਲ ਤੇ ਲੜਾਈ ਹੋ ਜਾਂਦੀ ਸੀ, ਲੜਾਈ ਦਾ ਬਹਾਨਾ ਬਣਾ ਕੇ ਵਿਆਹ ਵਾਲੇ ਘਰ ਵਿੱਚ ਗੁੱਸੇ ਹੋ ਜਾਂਦੇ ਸਨ, ਫਿਰ ਮੰਨ ਵੀ ਜਾਂਦੇ ਸਨ, ਅੱਜ ਕੱਲ੍ਹ ਕੋਈ ਨਹੀਂ ਕਿਸੇ ਨੂੰ ਮਣਾਉਦੇ,ਚਾਹੇ ਕੋਈ ਆਵੇ ਚਾਹੇ ਕੋਈ ਨਾ ਆਵੇ,ਪੁਰਾਤਨ ਰਿਵਾਜ ਦਿਖਾ ਕੇ ਬਹੁਤ ਵਧੀਆ ਕੀਤਾ, ਬਹੁਤ ਖਰਚਾ ਕਰ ਕੇ ਵਧੀਆ ਸਭਿਆਚਾਰ ਵੀ ਪੇਸ਼ ਕੀਤਾ, ਪਤਾ ਲੱਗ ਰਿਹਾ, ਜਿਨੀਂ ਇਨਕਮ ਆਉਂਦੀ ਹੈ, ਉਨ੍ਹਾਂ ਖ਼ਰਚ ਵੀ ਹੋ ਰਿਹਾ ਹੈ,ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਸ਼ੁਭ ਕਾਮਨਾਵਾਂ ਜੀ 
            ਮਨਜੀਤ ਕੁਮਾਰ ਜੇਈ ਲਹਿਰਾਗਾਗਾ