@jagtarsamra7203

ਸਿੱਧੂ ਤਾਂ ਸਿਆਸਤ ਚੱ ਖੱਤਮ ਹੋ ਗਿਆ  ਕਿਉਕਿ ਜਦੋ ਵੀ ਬੋਲਦਾ ਹਰ ਟਾਈਮ ਫੁੱਕਰਪਣਾ ਦਿਖਾਉਣਾ ਹੈ ਅਪਦੇ ਆਪ ਨੂੰ ਬੁਹਤ ਵੱਡਾ ਸਮਝਦਾ

@gurjitgill7795

ਦਿੱਲੀ ਲੀਡਰ ਇੱਥੇ ਕੀ  ਕੇਲਾ ਲੈਣ ਆਏ ਨੇ ਪਹਿਲਾਂ ਤਾ ਕੋਈ ਦੇਖਿਆ ਨੀ 27 ਤੋ ਬਾਅਦ ਸਦੋਦੀਆ  ਭੰਤੇ ਦੇ ਘਰ ਰਹੂ😂😂😂😂

@MohinderSingh-kj4vo

ਹਰਿਅਣਾ ਪੰਜਾਬ ਪਾਣੀਆਂ ਦੀ ਵੰਡ ਵਿੱਚ ਯਮਨਾ ਦੇ ਪਾਣੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸੰਯੁਕਤ ਪੰਜਾਬ ਦੇ ਪਾਣੀਆਂ ਵਿੱਚ ਯਮੁਨਾ ਦਾ ਪਾਣੀ ਵੀ ਸੀ।ਪੰਜਾਬ ਨਾਲ ਇਨਸਾਫ ਦੇਸ਼ ਦੀ ਏਕਤਾ ਨੂੰ ਹੋਰ ਮਜ਼ਬੂਤ ਕਰੇਗਾ।

@TayalTelecom-t3h

ਰਾਜੇਵਾਲ ਜੋਗਿੰਦਰ ਸਿੰਘ ਉਗਰਾਹਾਂ ਰੁਲਦੂ ਮਾਨਸਾ ਇਹ ਲੁੱਟ ਕੇ ਖਾ ਗਏਪੰਜਾਬ ਦੇ ਗਰੀਬ ਕਿਸਾਨਾਂ ਨੂੰ ਜਿੰਨਾ ਪੈਸਾ ਇਕੱਠਾ ਹੁੰਦਾ ਸੀ ਅਗਰਾਹੀ ਹੁੰਦੀ ਸੀ ਸਭ ਹੜੱਪ ਗਏ ਜਿੰਨਾਂ ਉੱਥੇ ਟੈਂਟਾਂ ਦਾ ਸਮਾਨ ਜਾਂ ਹੋਰ ਕੁਝ ਹੋਇਆ ਸਭ ਇਹ ਤਿੰਨੇ ਖਾ ਗਏ ਕਿਸੇ ਨੇ ਹੋਟਲ ਬਣਾ ਲਏ ਕਿਸੇ ਨੇ ਜਾਇਦਾਤ ਬਣਾ ਲਈਆਂ ਅੱਛਾ ਕੁੱਟਹੋਰ ਲੋਕਾਂ ਦੇ ਪਏਗੀ ਇਹ ਤਾਂ ਸੈਂਟਰ ਨਾਲ ਘਿਉ ਖਿਚੜੀ ਹਨ ਆਰਐਸਐਸ ਦੇ ਬੰਦੇ ਨੇ ਇਹਨਾਂ ਦੇ ਮਗਰ ਕੋਈ ਨਾ ਲੱਗੋ ਬਚ ਜੋ ਜਿਹੜਾ ਬਚੀ ਜਾਂਦਾ ਇਹ ਤਾਂ ਲੋਕਾਂ ਨੂੰ ਲੁੱਟ ਕੇ ਖਾਈਆਂ ਜਾਂਦੇ ਨੇ

@PritamSingh-rg1cl

Waheguru ji

@MohinderSingh-kj4vo

ਕਿੰਨਾ ਖਰਚਾ ਹੋ ਰਿਹਾ ਹੈ। ਜੇ ਇੰਨਾ ਖਰਚਾ ਵਿਦਿਆ ਦੇ ਖੇਤਰ ਵਿੱਚ ਸੁਧਾਰ ਲਈ ਖਰਚਿਆ ਜਾਵੇ ਤਾਂ ਸੋਨੇ ਤੇ ਸੁਹਾਗਾ ਹੋਵੇਗਾ ਭਵਿੱਖ ਵਿੱਚ ਵਿਦਿਆਰਥੀਆਂ ਲਈ।

@Simransingh388Simran

ਨਵਜੋਤ,ਸਿਧੂ,ਏ,ਵੀ,ਦਸਦਿਉ,ਕਿਵੇਂ,ਕਦੋ,ਹਗਦਾ,ਮੂਤਦਾ,ਹਾਂ, ਦੂਰਫਿਟੇ, ਨੂੰ,ਆਹੀ,ਕਸਰ, ਰਹਿੰਦੀ,ਸੀ

@RSCALIFORNIA

Love 💕 you dear CHALL ❤ god blessed

@SatinderKaur-vp1zk

Waheguru ji mehar kro ji punjab te

@MohinderSingh-kj4vo

ਨਾ ਖੰਜਰ ਉਠੇਗੀ ਨਾ ਤਲਵਾਰ ਇਨਸੇ ਯਹ ਬਾਜੂ ਮੇਰੇ ਅਜਮਾਏ ਹੂਏ ਹੈਂ।

@palsingh2269

Waheguru ji waheguru ji waheguru ji waheguru ji waheguru ji

@satnaam.singhmalhi6249

ਵਾਹਿਗੁਰੂ ਜੀ ਮੇਹਰ ਕਰਨ ਜੀ ਪੰਜਾਬ ਤੇ

@HarjitSingh-fq3oc

ਕਿਸਾਨ ਜਥੇਬੰਦੀਆਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਇਸ ਕਰਕੇ ਨਹੀਂ ਦੇ ਰਹੀਆਂ ਕਿ ਸਾਡੇ ਅੰਦੋਲਨ ਖਤਮ ਹੋ ਜਾਣਗੇ  ਇਹ ਨਹੀਂ ਚਾਹੁੰਦੀਆਂ ਕਿ ਸਾਡੇ ਅੰਦੋਲਨ ਖਤਮ ਹੋਣ

@amarjeetkaur4847

Waheguru ji mahar karo Punjab ta 🙏

@gurbachan.mander

Good update

@SukhdevSinghDhaliwal-o3v

ਮੇਰਾ ਪੰਜਾਬ ਵਸਦਾ ਗੁਰਾ ਦੇ ਨਾਮ ਤੇ

@MohinderSingh-kj4vo

ਜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਨਸਾਫ ਕਰੇ।ਕਿਸੀ ਨਾਲ ਬੇਇਨਸਾਫੀ ਨਾ ਹੋਵੈ ਇਹੀ ਅਸਲ  ਰਾਜ ਧਰਮ ਹੈ

@Samarlife-wq9fz

Rajstan nu jo Pani pb tha ja Riha h os tha v Tarif liya jave ta ki pb apne para te khar ske.

@RanjitSingh-ti5nk

ਮਾਨ ਸਾਬ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ

@charnkaila5698

Kisan Mazdoor Zawan EKTA Zindabad ❤