@AntreevSoch

ਵੀਰ ਜੀ ਪਰਮਾਤਮਾ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ, ਸ੍ਰੀ ਹਰਿਮੰਦਰ ਸਾਹਿਬ ਯੂ ਟਿਊਬ ਤੇ ਦੇਖਦੇ ਹਾਂ ਕਿ ਬਾਲਟੀਆਂ ਦੁਧ ਦੀਆਂ ਨਾਲ ਫਰਸ਼ ਸਾਫ ਕੀਤਾ ਜਾਂਦਾ ਹੈ ਕੀ ਇਹ ਸਭ ਠੀਕ ਹੋ ਰਿਹਾ ਹੈ, ਸਮਝਾਉਣ ਦੀ ਕਿਰਪਾਲਤਾ ਕਰਨੀ ਜੀ।।❤❤

@gurdevkaur1209

ਵੀਰ ਜੀ ਤੁਸੀਂ ਬਹੁਤ  ਸੱਚੀਆਂ ਗੱਲਾਂ ਕਰਦੇ  ਹੋ  ਜੀ  ਤੁਹਾਡਾ ਬਹੁਤ ਬਹੁਤ ਧੰਨਵਾਦ ਜੀ  ਤੁਹਾਡੇ  ਵਰਗੇ ਸੱਚਾਈ ਬੋਲਣ  ਵਾਲੇ  ਵੀਰਾਂ  ਦੀ ਬੋਹਤ ਜਿਆਦਾ  ਲੋੜ ਹੈ ਜੀ

@alhequoqcrp3205

ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

@sukhdevsinghkharoud4946

Bhai  sahib ji  ਬਹੁਤ  ਵਧੀਆ   ਧਾਰਮਿਕ  ਅਤੇ  ਸਮਾਜਿਕ  ਪ੍ਰਚਾਰ  ਕਰਦੇ  ਹਨ।  ਵਾਹਿਗੁਰ  ਜੀ  ਭਾਈ  ਸਾਹਿਬ  ਜੀ ਨੂੰ ਹੋਰ  ਸਚ  ਬੋਲਣ  ਦਾ  ਬਲ ਬਖਸਣ  ਜੀ ।

@jugrajsingh6318

ਧੰਨਵਾਦ ਵੀਰ ਜੀ ਤੁਸੀ ਲੋਕਾ ਨੂੰ ਵਹਿਮਾ ਭਰਮਾ ਵਿਚੋ ਕਢ ਰਹੇ ਹੋ

@SukhdevSingh-qj1so

ਗੁਰੂ ਦਸਵੇਂ ਪਾਤਸ਼ਾਹ ਗੁਰੂ ਸਾਹਿਬ ਦੇ ਜੋੜੇ ਨੂੰ ਹੱਥਜੋੜਨੇ ਗ਼ਲਤ ਗੱਲ ਹੈ

@GurdeepSingh-kx9ot

ਸੱਚ ਦਾ ਚਾਨਣ ਦਿਖਾਉਂਦੀਆਂ ਤੇ ਵਹਿਮ ਕੱਢਦੀਆਂ ਗੱਲਾਂ, ਧੰਨਵਾਦ ਭਾਈ ਸਾਹਿਬ ਜੀ।

@satinderkaur6335

ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੱਚ ਦਾ ਗਿਆਨ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਹੁਤ ਹੀ ਵਧੀਆ ਵਿਚਾਰ ਹਨ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

@harwinderkang8380

ਭਾਈ ਧੂੰਦਾ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਥਾ ਸੁਣਾ ਕੇ ਨਵੀਂ ਪੀੜ੍ਹੀ ਨੂੰ ਸੁਚੇਤ ਕੀਤਾ

@harwinderkang8380

ਭਾਈ ਧੂੰਦਾ ਸਾਹਿਬ ਜੀ ਆਪ ਸਿੱਖਿਆ ਬਹੁਤ ਵਧੀਆ ਦੇਦੇ ਹੋ ਪਰ ਜੋ ਤੁਹਾਨੂੰ ਸ਼ੇਅਰ ਕਰਦੇ ਹਨ ਉਨ੍ਹਾਂ ਦੇ ਬਿਲਕੁਲ ਨੇੜੇ ਦੇ ਰਿਸ਼ਤੇ ਦਾਰ ਪੰਖਡੀਆ ਕੋਲ ਜਾਂਦੇ ਨੇ ਪਹਿਲਾਂ ਉਨ੍ਹਾਂ ਨੂੰ ਸਿਖਿਆ ਦੇਣ ਫੇਰ ਦੂਜਿਆਂ ਨੂੰ ਸਮਝਾਉਣ

@AmrikSingh-ec8ge

ਧੁੰਦਾਂ ਜੀ ਬਹੁਤ ਸਪਸਟ ਤੇ ਸਰਲ ਵਿਆਖਿਆ ਕਰ ਕੇ ਸਮਝਾਉਂਦੇ ਹਨ।

@AmrikSingh-kh8yx

ਅਨਪੜਤਾ ਅਤੇ ਅੱਗੇ ਵਧਣ ਦੀ ਪਈ ਸਤਿਕਾਰ ਕਰਨਾ ਭੁੱਲ ਗਿਆ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਵੀਰ ਜੀ ਅੱਨੇ ਹੋਂਗੇ ਲੋਕ ਵਹਿਗੁਰੂ ਸਮੱਤ ਬਖਸ਼ਣ ਲੋਕਾਂ ਨੂੰ ਵਹਿਮਾਂ ਭਰਮਾਂ ਕੋਈ ਇਲਾਜ ਨਹੀਂ ਲੱਭਿਆ ਜਾ ਸਕਦਾ ਵੀਰ ਜੀ

@nirmalsingh-fb3sv

ਧੂੰਦਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਤੁਸੀਂ ਮੇਰੇ ਵਰਗੇ ਬਹੁਤ ਸਾਰਿਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਿਆ ਹੈ।

@gurdeepkaur7895

🙏 ਵਾਹ ਵਾਹ 
ਅਨੰਦ ਆ ਜਾਦਾਂ ਕਥੀ ਸੁਣ ਕੇ  ਰੋਮ ਰੋਮ ਧੰਨਵਾਦ ਵੀਰ ਜੀ 🙏

@gurdeepkaur7895

🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

@lovenaturebalwindersinghgp584

ਵਾਹਿਗੁਰੂ ਜੀ। ਬਹੁਤ ਵਧੀਆ ਵਿਚਾਰਾਂ। ਅਸਲੀਅਤ ਬਿਆਨ ਕਰ ਰਹੇ ਹੋ। ਅਖੌਤੀ ਪਾਖੰਡੀ ਬਾਬਿਆਂ ਨੇ ਗਰੋਹ ਬਣਾ ਰੱਖੇ। ਪਿੰਡਾਂ ਵਿੱਚ ਇਹਨਾਂ ਦੇ ਏਜੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆੜ ਵਿੱਚ ਆਪਣੀਆਂ ਵੱਖਰੀਆਂ ਮਰਿਯਾਦਾਵਾਂ ਚਲਾ ਰਹੇ ਹਨ। ਹੱਦੋਂ ਵੱਧ ਗੰਦ ਪਾ ਰਹੇ ਹਨ।

@SunnySingh-z7w6s

ਸ੍ਰੀ ਵਾਹਿਗੁਰੂ ਜੀ

@NarvailSingh-qr3dg

ਧੰਨ। ਧੰਨ। ਸ੍ਰੀ। ਗੁਰੂ।      ਗ੍ਰੰਥ।  ਸਾਹਿਬ।  ਜੀ

@paramjeetsingh2618

ਵਾਹ ਜੀ ਵਾਹ।ਧੂੰਦਾ ਜੀ ਕਿੰਨੀ ਸੋਣੀ।ਗੱਲਾਂ ਕਰਦੇ ਹੋ ਵਾਹਿਗੁਰੂ ਤੁਹਾਨੂੰ ਸਿਹਤ ਦੇਣ ਤੁਹਾਨੂੰ ਤੰਦਰੁਸਤੀ ਬਖਸ਼ਣ,❤❤👋👋👋👋

@kaira433

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਦੇਹ ਅਰੋਗਤਾ ਦਾ ਦਾਨ ਬਖਸ਼ਣ